Admissions
ਸਰਕਾਰੀ ਮਹਿੰਦਰਾ ਕਾਲਜ, ਪਟਿਆਲਾ ਵਿਚ ਸੈਸ਼ਨ 2024-2025 ਦੋਰਾਨ ਅੰਡਰ ਗ੍ਰੈਜੂਏਟ ਭਾਗ-ਪਹਿਲਾ ਵਿਚ ਦਾਖਲਾ ਲੈਣ ਲਈ ਵਿਦਿਆਰਥੀ ਪੰਜਾਬ ਸਰਕਾਰ ਦੇ ਹੇਠ ਲਿਖੇ ਦਾਖਲਾ ਪੋਰਟਲ ਤੇ 15-05-2024 ਤੋਂ ਅਪਲਾਈ ਕਰਨਗੇ |
https://admission.punjab.gov.in/
ਦਾਖਲੇ ਦਾ ਸ਼ਡਿਊਲ-ਮਿਤੀਆਂ ਅਤੇ ਮੈਰਿਟ ਲਿਸਟ https://admission.punjab.gov.in/ਪੋਰਟਲ ਤੇ ਦੇਖੀਆਂ ਜਾ ਸਕਦੀਆਂ ਹਨ। ਇਸ ਪੋਰਟਲ ਤੇ ਫਾਰਮ ਭਰਨਾ ਲਾਜਮੀ ਹੈ |