ਸਮੂਹ SC ਵਿਦਿਆਰਥੀਆ ਸੂਚਿਤ ਕੀਤਾ ਜਾਦਾ ਹੈ ਜਿਹੜੇ ਵਿਦਿਆਰਥੀਆ ਨੇ ਸੈਸ਼ਨ 2023-24 ਦੌਰਾਨ ਡਾ ਅੰਬੇਡਕਰ ਸਕਾਲਰਸ਼ਿਪ ਫਾਰਮ ਅਪਲਾਈ ਕੀਤੇ ਸੀ।ਪਰ ਕਾਲਜ ਵਿੱਚ ਫਾਰਮ ਜਮਾ ਨਹੀ ਕਰਵਾਏ ਉਹਨਾ ਵਿਦਿਆਰਥੀਆ ਨੂੰ ਆਖਰੀ ਮਿਤੀ 24-06-2024 (ਸੋਮਵਾਰ) time 11am ਤੱਕ ਹੀ ਫਾਰਮ ਕਾਲਜ ਵਿੱਚ ਜਮਾ ਕਰਵਾਉਣ ।
ਨੋਟ – 24-06-2024 ਤੋ ਬਾਅਦ ਵਿਚ ਕਿਸੇ ਵੀ ਵਿਦਿਆਰਥੀ ਦਾ ਫਾਰਮ ਜਮਾ ਨਹੀ ਕਰਵਾਏ ਜਾਣਗੇ।