ਸਰਕਾਰੀ ਮਹਿੰਦਰਾ ਕਾਲਜ ਪਟਿਆਲਾ ਵਿਖੇ ਮਿਤੀ 27 ਅਗਸਤ 2024 ਨੂੰ ਲੇਖ ਅਤੇ ਪੋਸਟਰ ਮੇਕਿੰਗ ਮੁਕਾਬਲੇ ਕਰਵਾਏ ਜਾਣੇ ਹਨ। ਜੇਤੂ ਵਿਦਿਆਰਥੀ ਨੂੰ 27 ਤਾਰੀਖ ਨੂੰ ਮਾਨਯੋਗ ਡਿਪਟੀ ਕਮਿਸ਼ਨਰ,, ਪਟਿਆਲਾ ਕਾਲਜ ਵਿਖੇ ਸਨਮਾਨਿਤ ਕਰਨਗੇ। ਵਿਦਿਆਰਥੀ ਹੇਠ ਲਿਖੇ ਵਿਸ਼ਿਆਂ ਤੇ 300 ਦੇ ਲਗਭਗ ਸ਼ਬਦਾਂ ਵਿੱਚ ਲੇਖ ਘਰ ਤੋਂ ਲਿਖ ਕੇ ਲੈ ਆਉਣਗੇ ਅਤੇ ਸਵੇਰੇ 9 ਵਜੇ ਕਾਲਜ ਦੇ 90 ਨੰਬਰ ਕਮਰੇ ਵਿੱਚ ਜਮ੍ਹਾਂ ਕਰਵਾਉਣਗੇ।
ਲੇਖ ਲਿਖਣ ਲਈ ਵਿਸ਼ੇ ਨਿਮਨ ਲਿਖਤ ਹਨ:
ਸਵੱਛਤਾ
ਤੰਦਰੁਸਤ ਭਾਰਤ
ਪਾਣੀ ਬਚਾਓ
ਪੋਸ਼ਨ ਅਭਿਆਨ
(ਨੋਟ: ਲੇਖ ਪੰਜਾਬੀ, ਹਿੰਦੀ ਜਾਂ ਅੰਗਰੇਜ਼ੀ ਕਿਸੇ ਵੀ ਭਾਸ਼ਾ ਵਿੱਚ ਲਿਖਿਆ ਜਾ ਸਕਦਾ ਹੈ।)
ਪੋਸਟਰ ਮੇਕਿੰਗ ਲਈ ਵਿਸ਼ੇ:
ਸਵੱਛਤਾ
ਤੰਦਰੁਸਤ ਭਾਰਤ
ਪਾਣੀ ਬਚਾਓ
ਪੋਸ਼ਨ ਅਭਿਆਨ