Blog

— ਸਮੂਹ ਸਟਾਫ ਅਤੇ ਵਿਦਿਆਰਥੀਆਂ ਲਈ ਨੋਟਿਸ- ਮਿਤੀ 2.11.2024 ਦੀ ਰਾਖਵੀਂ ਛੁੱਟੀ ਸੰਬੰਧੀ

ਸਮੂਹ ਸਟਾਫ ਅਤੇ ਵਿਦਿਆਰਥੀਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਮਿਤੀ 2.11.2024 ਦਿਨ ਸ਼ਨੀਵਾਰ ਦੀ ਗੋਵਰਧਨ ਪੂਜਾ ਤਿਉਹਾਰ ਦੇ ਮੋਕੇ ਤੇ ਪੰਜਾਬ ਸਰਕਾਰ ਦੇ ਕਲੰਡਰ ਮੁਤਾਬਿਕ ਰਾਖਵੀਂ ਛੁੱਟੀ ਕੀਤੀ ਜਾਂਦੀ ਹੈਂ। ਸੰਬੰਧਿਤ ਨੋਟ ਕਰਨ।