ਯੁਵਕ ਮੇਲਾ 2025-26 ਦੇ ਅਧੀਨ
1. ਲੋਕਧਾਰਾ ਅਤੇ ਸੱਭਿਆਚਾਰਕ ਕੁਇਜ਼
2. ਮੁਹਾਵਰੇਦਾਰ ਵਾਰਤਾਲਾਪ
ਦੀਆਂ ਆਈਟਮਾਂ ਵਿੱਚ ਜਿਹੜੇ ਵਿਦਿਆਰਥੀ ਹਿੱਸਾ ਲੈਣਾ ਚਾਹੁੰਦੇ ਹਨ,
ਪ੍ਰੋਫ਼ੈਸਰ ਸੋਹਜਦੀਪ ਅਤੇ ਪ੍ਰੋਫ਼ੈਸਰ ਅਮਨਦੀਪ ਕੌਰ ਹਾਂਡਾ (ਪੰਜਾਬੀ ਵਿਭਾਗ) ਨਾਲ ਸੰਪਰਕ ਕਰ ਸਕਦੇ ਹਨ।
ਸੰਪਰਕ: 78142-16726
98543-10009
