Blog

— ਵਿਦਿਆਥੀਆਂ ਨੂੰ ਸਲਾਹ – 23 ਮਈ 2024 ਨੂੰ ਪ੍ਰੀਖਿਆ ਲਈ ਘੱਟੋ ਘੱਟ 1 ਘੰਟਾ ਪਹਿਲਾਂ ਪਹੁੰਚਿਆ ਜਾਵੇ

ਪਟਿਆਲਾ ਵਿਚ 23 ਮਈ ਨੂੰ ਕਈ ਰੂਟ ਪ੍ਰਸ਼ਾਸਨ ਵਲੋਂ ਬਦਲੇ ਗਏ ਹਨ। ਇਸ ਲਈ ਸਰਕਾਰੀ ਕਾਲਜ (ਲੜਕੀਆ) ਪਟਿਆਲਾ ਦੇ ਸੈਂਟਰ 701,702,703 , ਮੁਲਤਾਨੀ ਮੱਲ ਮੋਦੀ ਕਾਲਜ , ਪਟਿਆਲਾ ਦੇ 709,710,711 ਅਤੇ ਸਰਕਾਰੀ ਮਹਿੰਦਰਾ ਕਾਲਜ, ਪਟਿਆਲਾ ਦੇ 705,706 ਅਤੇ 707 ਦੇ ਵਿਦਿਆਥੀਆਂ ਨੂੰ ਸਲਾਹ ਦਿੱਤੀ ਜਾੰਦੀ ਹੈ ਕੇ 23 ਮਈ ਨੂੰ ਪ੍ਰੀਖਿਆ ਲਈ ਘੱਟੋ ਘੱਟ 1 ਘੰਟਾ ਪਹਿਲਾਂ ਪਹੁੰਚਿਆ ਜਾਵੇ ਤਾਂ ਕੇ ਕਿਸੇ ਤਰ੍ਹਾ ਦੀ ਸਮੱਸਿਆ ਨਾ ਆਵੇ।

https://royalpatiala.in/important-update-for-students-punjabi-university-issues-advisory-to-students-having-exams-on-may-232024/