Blog

— ਨੋਟਿਸ- ਪਹਿਲੇ ਸਾਲ ਦੇ ਅੰਡਰ ਗ੍ਰੈਜੂਏਟ ਵਿਦਿਆਰਥੀਆਂ ਲਈ ਰੋਲ ਨੰਬਰਾਂ ਬਾਰੇ

ਸਾਰੇ ਅੰਡਰ ਗ੍ਰੈਜੂਏਟ ਪਹਿਲੇ ਸਾਲ ਦੇ ਵਿਦਿਆਰਥੀਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਪੰਜਾਬ ਸਰਕਾਰ ਦੇ ਪੋਰਟਲ ਤੋਂ ਡੇਟਾ ਇੰਪੋਰਟ ਜਾਰੀ ਹੈ। ਇਸ ਲਈ 10-08-2023 ਤੱਕ ਇਹ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਇਨ੍ਹਾਂ ਸਾਰੇ ਵਿਦਿਆਰਥੀਆਂ ਨੂੰ ਰੋਲ ਨੰਬਰ ਜਾਰੀ ਕਰ ਦਿੱਤੇ ਜਾਣਗੇ |

Leave a comment