Blog

— ਕਾਲਜ ਵਿੱਚ ਪਹਿਲੇ ਸਾਲ (NEP-2020) ਕੋਰਸਾਂ ਦੀ ਪ੍ਰੀਖਿਆ 19-11-2024 ਤੋਂ – ਵਿਦਿਆਰਥੀਆਂ ਦੇ ਰੋਲ ਨੰਬਰ ਡਾਊਨਲੋਡ ਕਰਨ ਸੰਬੰਧੀ

ਕਾਲਜ ਵਿੱਚ ਪਹਿਲੇ ਸਾਲ ਦੀਆਂ ਕਲਾਸਾਂ (NEP-2020) ਕੋਰਸਾਂ ਦੀ ਪ੍ਰੀਖਿਆ 19-11-2024 ਤੋਂ ਸ਼ੁਰੂ ਹੋਣ ਜਾ ਰਹੀ ਹੈ, ਇਸ ਲਈ ਵਿਦਿਆਰਥੀ ਆਪਣੇ ਰੋਲ ਨੰਬਰ ਪੰਜਾਬੀ ਯੂਨੀਵਰਸਿਟੀ ਦੀ ਵੈੱਬਸਾਈਟ https://pupexamination.ac.in/ ਤੋਂ ਡਾਊਨਲੋਡ ਕਰ ਸਕਦੇ ਹਨ।

ਐਡਮਿਟ ਕਾਰਡ ਡਾਊਨਲੋਡ ਕਰਨ ਲਈ “Click here to download Admit Card” ਤੇ ਕਲਿੱਕ ਕਰੋ।

Registration Type “Regular” ਚੁਣੋ

ਆਪਣੀ APP ID “Enter Application No.” ਵਿੱਚ ਲਿਖੋ ਅਤੇ “Download Admit card” ਤੇ ਕਲਿੱਕ ਕਰੋ।

ਹੁਣ ਤੁਸੀਂ ਆਪਣਾ ਐਡਮਿਟ ਕਾਰਡ ਦੇਖ ਸਕਦੇ ਹੋ। ਇਸ ਨੂੰ ਹੁਣੇ ਪ੍ਰਿੰਟ ਕਰੋ।

ਵਿਦਿਆਰਥੀਆਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਪਹਿਲੀ ਵਾਰ ਵਿੱਚ ਐਡਮਿਟ ਕਾਰਡ ਨੂੰ ਪ੍ਰਿੰਟ/ਸੇਵ ਕਰ ਲੈਣ, ਕਿਉਂਕਿ ਇਹ option ਪ੍ਰਤੀ ਵਿਦਿਆਰਥੀ ਸਿਰਫ਼ 3 ਵਾਰ ਕੰਮ ਕਰ ਸਕਦਾ ਹੈ।

Date Sheet For IDC, MDC, SEC, AEC, VAC Under NEP-2020 Scheme Notification No. 33307-11-2024